pa_tq/HEB/11/39.md

6 lines
1.0 KiB
Markdown

# ਇਹਨਾਂ ਪੁਰਖਿਆਂ ਦੇ ਵਿਸ਼ਵਾਸ ਦੇ ਬਾਵਜੂਦ, ਇਹਨਾਂ ਨੇ ਆਪਣੀ ਸੰਸਾਰਿਕ ਜਿੰਦਗੀ ਵਿੱਚ ਕੀ ਪ੍ਰਾਪਤ ਨਾ ਕੀਤਾ?
ਉ: ਇਹਨਾਂ ਪੁਰਖਿਆਂ ਦੇ ਵਿਸ਼ਵਾਸ ਦੇ ਬਾਵਜੂਦ, ਇਹਨਾਂ ਨੇ ਆਪਣੀ ਸੰਸਾਰਿਕ ਜਿੰਦਗੀ ਵਿੱਚ ਉਹ ਪ੍ਰਾਪਤ ਨਹੀਂ ਕੀਤਾ ਜਿਸ ਦਾ ਪਰਮੇਸ਼ੁਰ ਨੇ ਉਹਨਾਂ ਨਾਲ ਵਾਇਦਾ ਕੀਤਾ ਸੀ [11:39]
# ਵਿਸ਼ਵਾਸ ਦੇ ਪੁਰਖੇ ਕਿਹਨਾਂ ਨਾਲ ਪਰਮੇਸ਼ੁਰ ਦੇ ਵਾਇਦੇ ਨੂੰ ਪ੍ਰਾਪਤ ਕਰਨਗੇ ਅਤੇ ਸੰਪੂਰਨ ਹੋਣਗੇ?
ਉ: ਵਿਸ਼ਵਾਸ ਦੇ ਪੁਰਖੇ ਨਵੇਂ ਨੇਮ ਦੇ ਵਿਸ਼ਵਾਸੀਆਂ ਨਾਲ ਵਾਇਦੇ ਨੂੰ ਪ੍ਰਾਪਤ ਕਰਨਗੇ ਅਤੇ ਸੰਪੂਰਨ ਹੋਣਗੇ [11:40]