pa_tq/HEB/11/23.md

4 lines
515 B
Markdown

# ਜਦੋਂ ਮੂਸਾ ਵੱਡਾ ਹੋਇਆ ਤਾਂ ਉਸ ਨੇ ਵਿਸ਼ਵਾਸ ਦੁਆਰਾ ਕੀ ਕਰਨਾ ਚੁਣਿਆ?
ਉ: ਮੂਸਾ ਨੇ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੇ ਲੋਕਾਂ ਨਾਲ ਕੀਤੇ ਜਾਂਦੇ ਬੁਰੇ ਵਿਹਾਰ ਵਿੱਚ ਸਾਂਝੀ ਹੋਣਾ ਚੁਣਿਆ, ਉਸ ਨੇ ਮੰਨ ਲਿਆ ਕਿ ਮਸੀਹ ਲਈ ਨਿੰਦਿਆ ਜਾਣਾ ਵੱਡਾ ਧਨ ਹੈ [11:24-26]