pa_tq/HEB/10/28.md

4 lines
753 B
Markdown

# ਉਹ ਵਿਅਕਤੀ ਕਿਸ ਚੀਜ਼ ਦਾ ਹੱਕਦਾਰ ਹੈ ਜੋ ਮਸੀਹ ਦੇ ਲਹੂ ਨੂੰ ਜਿਸ ਦੁਆਰਾ ਉਹ ਸ਼ੁੱਧ ਕੀਤਾ ਗਿਆ, ਇੱਕ ਅਪਵਿੱਤਰ ਵਸਤ ਦੀ ਤਰ੍ਹਾਂ ਸਮਝਦਾ ਹੈ?
ਉ: ਉਹ ਵਿਅਕਤੀ ਜੋ ਮਸੀਹ ਦੇ ਲਹੂ ਨੂੰ ਜਿਸ ਦੁਆਰਾ ਉਹ ਸ਼ੁੱਧ ਕੀਤਾ ਗਿਆ, ਇੱਕ ਅਪਵਿੱਤਰ ਵਸਤ ਦੀ ਤਰ੍ਹਾਂ ਸਮਝਦਾ ਹੈ ਉਹ ਬਿਨ੍ਹਾਂ ਤਰਸ ਦੇ ਮੂਸਾ ਦੀ ਸ਼ਰਾ ਦੇ ਅਧੀਨ ਦਿੱਤੀ ਜਾਂਦੀ ਸਜ਼ਾ ਤੋਂ ਵਧੇਰੇ ਸਜ਼ਾ ਦਾ ਹੱਕਦਾਰ ਹੈ [10:28-29]