pa_tq/HEB/10/19.md

6 lines
731 B
Markdown

# ਯਿਸੂ ਦੇ ਲਹੂ ਦੁਆਰਾ ਵਿਸ਼ਵਾਸੀ ਹੁਣ ਕਿਸ ਸਥਾਨ ਵਿੱਚ ਵੜ ਸਕਦੇ ਹਨ?
ਉ: ਯਿਸੂ ਦੇ ਲਹੂ ਦੁਆਰਾ ਹੁਣ ਵਿਸ਼ਵਾਸੀ ਅੱਤ ਪਵਿੱਤਰ ਸਥਾਨ ਵਿੱਚ ਵੜ ਸਕਦੇ ਹਨ [10:19]
# ਵਿਸ਼ਵਾਸੀਆਂ ਦੇ ਵਿੱਚ ਕਿਸ ਚੀਜ਼ ਤੇ ਛਿੜਕਾਓ ਕੀਤਾ ਗਿਆ ਹੈ ਅਤੇ ਕੀ ਧੋਤਾ ਗਿਆ ਹੈ?
ਉ: ਵਿਸ਼ਵਾਸੀਆਂ ਦੇ ਦਿਲ ਛਿੜਕਾਓ ਨਾਲ ਸ਼ੁੱਧ ਕੀਤੇ ਗਏ ਹਨ, ਅਤੇ ਉਹਨਾਂ ਦੇ ਸ਼ਰੀਰ ਸ਼ੁੱਧ ਪਾਣੀ ਨਾਲ ਧੋਤੇ ਗਏ ਹਨ [10:22]