pa_tq/HEB/10/08.md

6 lines
711 B
Markdown

# ਜਦੋਂ ਮਸੀਹ ਸੰਸਾਰ ਵਿੱਚ ਆਇਆ, ਤਦ ਪਰਮੇਸ਼ੁਰ ਨੇ ਕਿਸ ਰੀਤ ਨੂੰ ਪਰੇ ਕੀਤਾ?
ਉ: ਪਰਮੇਸ਼ੁਰ ਨੇ ਸ਼ਰਾ ਦੇ ਅਨੁਸਾਰ ਚੜਾਏ ਜਾਂਦੇ ਬਲੀਦਾਨਾਂ ਦੀ ਰੀਤ ਨੂੰ ਪਰੇ ਕੀਤਾ [10:8]
# ਜਦੋਂ ਮਸੀਹ ਸੰਸਾਰ ਵਿੱਚ ਆਇਆ, ਤਦ ਪਰਮੇਸ਼ੁਰ ਨੇ ਕਿਹੜੀ ਰੀਤ ਨੂੰ ਸਥਾਪਿਤ ਕੀਤਾ?
ਉ; ਪਰਮੇਸ਼ੁਰ ਨੇ ਮਸੀਹ ਦੇ ਸ਼ਰੀਰ ਨੂੰ ਬਲੀਦਾਨ ਚੜਾਉਣ ਦੀ ਦੂਸਰੀ ਰੀਤ ਨੂੰ ਸਥਾਪਿਤ ਕੀਤਾ [10:10]