pa_tq/HEB/09/13.md

6 lines
526 B
Markdown

# ਮਸੀਹ ਦਾ ਲਹੂ ਵਿਸ਼ਵਾਸੀਆਂ ਲਈ ਕੀ ਕਰਦਾ ਹੈ ?
ਉ: ਮਸੀਹ ਦਾ ਲਹੂ ਵਿਸ਼ਵਾਸੀਆਂ ਦੇ ਵਿਵੇਕ ਨੂੰ ਜਿਉਂਦੇ ਪਰਮੇਸ਼ੁਰ ਦੀ ਸਥਾਪਨਾ ਕਰਨ ਲਈ ਮੁਰਦਿਆਂ ਦੇ ਕੰਮਾਂ ਤੋਂ ਸ਼ੁੱਧ ਕਰਦਾ ਹੈ [9:14]
# ਮਸੀਹ ਕਿਸ ਚੀਜ਼ ਦਾ ਵਿਚੋਲਾ ਹੈ ?
ਉ: ਮਸੀਹ ਨਵੇਂ ਨੇਮ ਦਾ ਵਿਚੋਲਾ ਹੈ [9:15]