pa_tq/HEB/09/06.md

4 lines
579 B
Markdown

# ਮਹਾਂ ਜਾਜਕ ਅੱਤ ਪਵਿੱਤਰ ਸਥਾਨ ਵਿੱਚ ਕਿੰਨੀ ਵਾਰੀ ਦਾਖਲ ਹੁੰਦਾ ਸੀ, ਅਤੇ ਉਹ ਦਾਖਲ ਹੋਣ ਤੋਂ ਪਹਿਲਾਂ ਕੀ ਕਰਦਾ ਸੀ?
ਉ: ਮਹਾਂ ਜਾਜਕ ਅੱਤ ਪਵਿੱਤਰ ਸਥਾਨ ਵਿੱਚ ਹਰੇਕ ਸਾਲ ਇੱਕ ਵਾਰੀ ਦਾਖਲ ਹੁੰਦਾ ਸੀ, ਅਤੇ ਦਾਖਲ ਹੋਣ ਤੋਂ ਪਹਿਲਾਂ ਆਪਣੇ ਅਤੇ ਲੋਕਾਂ ਲਈ ਬਲੀਦਾਨ ਚੜਾਉਂਦਾ ਸੀ [9:7]