pa_tq/HEB/08/03.md

10 lines
1.1 KiB
Markdown

# ਹਰੇਕ ਜਾਜਕ ਦੇ ਕੋਲ ਕੀ ਹੋਣਾ ਜਰੂਰੀ ਹੈ?
ਉ: ਹਰੇਕ ਜਾਜਕ ਕੋਲ ਕੁਝ ਭੇਂਟ ਚੜਾਉਣ ਲਈ ਹੋਣਾ ਜਰੂਰੀ ਹੈ [8:3]
# ਉਹ ਜਾਜਕ ਕਿੱਥੇ ਸਨ ਜਿਹਨਾਂ ਨੇ ਸ਼ਰਾ ਦੇ ਅਨੁਸਾਰ ਭੇਂਟ ਚੜਾਈ?
ਉ: ਜਾਜਕ ਜਿਹਨਾਂ ਨੇ ਸ਼ਰਾ ਦੇ ਅਨੁਸਾਰ ਭੇਂਟ ਚੜਾਈ ਉਹ ਧਰਤੀ ਤੇ ਸਨ [8:4]
# ਧਰਤੀ ਤੇ ਜਾਜਕ ਕਿਸ ਦੀ ਸੇਵਾ ਕਰਦੇ ਸਨ?
ਉ: ਧਰਤੀ ਤੇ ਜਾਜਕ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਸਨ [8:5]
# ਧਰਤੀ ਦਾ ਤੰਬੂ ਕਿਸ ਨਮੂਨੇ ਅਨੁਸਾਰ ਬਣਾਇਆ ਗਿਆ ਸੀ?
ਉ: ਧਰਤੀ ਤੇ ਤੰਬੂ ਉਸ ਨਮੂਨੇ ਅਨੁਸਾਰ ਬਣਾਇਆ ਗਿਆ ਸੀ ਜੋ ਪਰਮੇਸ਼ੁਰ ਨੇ ਮੂਸਾ ਨੂੰ ਪਹਾੜ ਤੇ ਦਿਖਾਇਆ [8:5]