pa_tq/HEB/07/07.md

6 lines
687 B
Markdown

# ਕੌਣ ਵੱਡਾ ਵਿਆਕਤੀ ਹੈ, ਅਬਰਾਹਾਮ ਜਾਂ ਮਲਕਿਸਿਦਕ ?
ਉ: ਮਲਕਿਸਿਦਕ ਵੱਡਾ ਸੀ ਕਿਉਂਕਿ ਉਸ ਨੇ ਅਬਰਾਹਾਮ ਨੂੰ ਬਰਕਤ ਦਿੱਤੀ [7:7]
# ਲੇਵੀ ਖੁਦ ਵੀ ਕਿਸ ਤਰ੍ਹਾਂ ਮਲਕਿਸਿਦਕ ਨੂੰ ਦਸਵੰਧ ਦਿੱਤਾ ?
ਉ: ਲੇਵੀਆਂ ਨੇ ਵੀ ਮਲਕਿਸਿਦਕ ਨੂੰ ਦਸਵੰਧ ਦਿੱਤਾ ਕਿਉਂਕਿ ਉਹ ਅਬਰਾਹਾਮ ਦੀ ਦੇਹ ਵਿੱਚ ਸਨ ਜਦੋਂ ਉਸ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ [7:9-10]