pa_tq/HEB/06/04.md

8 lines
1.1 KiB
Markdown

# ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਫਿਰ ਡਿੱਗ ਗਏ ਉਹਨਾਂ ਲਈ ਕੀ ਅਸੰਭਵ ਹੈ ?
ਉ: ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਫਿਰ ਡਿੱਗ ਗਏ ਉਹਨਾਂ ਲਈ ਮੁੜ ਤੌਬਾ ਕਰਨੀ ਅਸੰਭਵ ਹੈ [6:4-6]
# ਜਿਹੜੇ ਲੋਕ ਉਜਿਆਲੇ ਕੀਤੇ ਗਏ ਉਹਨਾਂ ਨੇ ਕਿਸ ਦਾ ਸੁਆਦ ਚੱਖਿਆ ?
ਉ: ਜਿਹੜੇ ਲੋਕ ਉਜਿਆਲੇ ਕੀਤੇ ਗਏ ਉਹਨਾਂ ਨੇ ਸਵਰਗੀ ਦਾਤਾਂ, ਪਰਮੇਸ਼ੁਰ ਦੇ ਬਚਨ ਅਤੇ ਆਉਣ ਵਾਲੇ ਜੁੱਗ ਦੀਆਂ ਸ਼ਕਤੀਆਂ ਦ ਸੁਆਦ ਚੱਖਿਆ [6:4-5]
# ਇਹ ਲੋਕ ਮੁੜ ਤੌਬਾ ਕਿਉਂ ਨਹੀਂ ਕਰ ਸਕਦੇ ?
ਉ: ਇਹ ਲੋਕ ਮੁੜ ਤੌਬਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੇ ਲਈ ਸਲੀਬ ਉੱਤੇ ਚੜਾਇਆ [6:6]