pa_tq/HEB/04/06.md

6 lines
706 B
Markdown

# ਪਰਮੇਸ਼ੁਰ ਨੇ ਲੋਕਾਂ ਲਈ ਆਪਣੇ ਆਰਾਮ ਵਿੱਚ ਵੜਨ ਲਈ ਕਿਹੜਾ ਦਿਨ ਠਹਿਰਾਇਆ ?
ਉ: ਪਰਮੇਸ਼ੁਰ ਨੇ ਲੋਕਾਂ ਲਈ ਆਪਣੇ ਆਰਾਮ ਵਿੱਚ ਵੜਨ ਲਈ "ਅੱਜ" ਦਾ ਦਿਨ ਠਹਿਰਾਇਆ [4:7]
# ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਲਈ ਇੱਕ ਵਿਆਕਤੀ ਲਈ ਕੀ ਕਰਨਾ ਜਰੂਰੀ ਹੈ?
ਉ: ਇੱਕ ਵਿਅਕਤੀ ਲਈ ਜਰੂਰੀ ਹੈ ਕਿ ਇਹ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣੇ ਅਤੇ ਆਪਣੇ ਦਿਲ ਨੂੰ ਸਖਤ ਨਾ ਕਰੇ [4:7]