pa_tq/HEB/03/16.md

8 lines
856 B
Markdown

# ਕਿਸ ਨਾਲ ਪਰਮੇਸ਼ੁਰ ਚਾਲੀ ਸਾਲਾਂ ਤੱਕ ਗੁੱਸੇ ਸੀ ?
ਉ: ਪਰਮੇਸ਼ੁਰ ਉਹਨਾਂ ਨਾਲ ਗੁੱਸੇ ਸੀ ਜਿਹਨਾਂ ਨੇ ਉਜਾੜ ਵਿੱਚ ਪਾਪ ਕੀਤਾ [3:17]
# ਉਹਨਾਂ ਨਾਲ ਕੀ ਹੋਇਆ ਜਿਹਨਾਂ ਨਾਲ ਪਰਮੇਸ਼ੁਰ ਗੁੱਸੇ ਸੀ ?
ਉ: ਉਹਨਾਂ ਦੀਆਂ ਲਾਸ਼ਾਂ ਉਜਾੜ ਵਿੱਚ ਪਈਆਂ ਰਹੀਆਂ [3:17]
# ਅਣਆਗਿਆਕਾਰੀ ਇਸਰਾਏਲੀ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਦੇ ਜੋਗ ਕਿਉਂ ਨਹੀਂ ਸਨ ?
ਉ: ਆਪਣੇ ਅਵਿਸ਼ਵਾਸ ਦੇ ਕਾਰਨ ਉਹ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਦੇ ਜੋਗ ਨਹੀਂ ਸਨ [3:19]