|
# ਭਾਈਆਂ ਨੂੰ ਕਿਸ ਚੀਜ਼ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ?
|
|
ਉ: ਭਾਈਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਕਿਤੇ ਅਵਿਸ਼ਵਾਸ ਦੁਆਰਾ ਪਰਮੇਸ਼ੁਰ ਤੋਂ ਬੇਮੁੱਖ ਨਾ ਹੋ ਜਾਣ [3:12]
|
|
# ਭਾਈਆਂ ਨੇ ਪਾਪ ਦੇ ਧੋਖੇ ਦੇ ਕਾਰਨ ਕਠੋਰ ਹੋਣ ਤੋਂ ਬਚਣ ਲਈ ਕੀ ਕਰਨਾ ਹੈ ?
|
|
ਉ: ਭਾਈਆਂ ਨੇ ਹਰ ਰੋਜ਼ ਇੱਕ ਦੂਸਰੇ ਨੂੰ ਉਪਦੇਸ਼ ਦੇਣਾ ਹੈ [3:13]
|
|
|