pa_tq/HEB/02/02.md

6 lines
703 B
Markdown

# ਹਰੇਕ ਅਪਰਾਧੀ ਅਤੇ ਅਣਆਗਿਆਕਾਰੀ ਨੂੰ ਕੀ ਮਿਲੇਗਾ ?
ਉ: ਹਰੇਕ ਅਪਰਾਧੀ ਅਤੇ ਅਣਆਗਿਆਕਾਰੀ ਨੂੰ ਸਜ਼ਾ ਮਿਲੇਗੀ [2:2]
# ਪ੍ਰਭੁ ਦੇ ਦੁਆਰਾ ਆਖੇ ਗਏ ਮੁਕਤੀ ਦੇ ਸੰਦੇਸ਼ ਦੀ ਗਵਾਹੀ ਪਰਮੇਸ਼ੁਰ ਨੇ ਕਿਵੇਂ ਦਿੱਤੀ ?
ਉ: ਪਰਮੇਸ਼ੁਰ ਨੇ ਮੁਕਤੀ ਦੇ ਸੰਦੇਸ਼ ਦੀ ਗਵਾਹੀ ਚਿੰਨ੍ਹਾ, ਕਰਾਮਾਤਾ, ਸਾਮਰਥੀ ਕੰਮਾਂ, ਅਤੇ ਪਵਿੱਤਰ ਆਤਮਾ ਦੀਆਂ ਦਾਤਾਂ ਨਾਲ ਦਿੱਤੀ 2:4]