pa_tq/HEB/01/13.md

8 lines
813 B
Markdown

# ਪਰਮੇਸ਼ੁਰ ਨੇ ਪੁੱਤਰ ਨੂੰ ਕਿੱਥੇ ਬੈਠਣ ਲਈ ਆਖਿਆ, ਅਤੇ ਕੀ ਹੋਣ ਤੱਕ ?
ਉ: ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਆਪਣੇ ਸੱਜੇ ਹੱਥ ਬੈਠਣ ਲਈ ਆਖਿਆ, ਜਦੋਂ ਤੱਕ ਪਰਮੇਸ਼ੁਰ ਉਸ ਦੇ ਵੈਰੀਆਂ ਨੂੰ ਉਸ ਦੇ ਪੈਰ ਰੱਖਣ ਦੀ ਚੌਂਕੀ ਨਾ ਕਰ ਦੇਵੇ [1:13]
# ਕੀ ਦੂਤਾਂ ਦਾ ਭੌਤਿਕ ਸਰੀਰ ਹੈ ?
ਉ: ਨਹੀਂ, ਦੂਤ ਆਤਮਾ ਹਨ [1:7, 14]
# ਦੂਤ ਕਿਹਨਾਂ ਦੀ ਸੇਵਾ ਕਰਦੇ ਹਨ ?
ਉ: ਦੂਤ ਉਹਨਾਂ ਦੀ ਸੇਵਾ ਕਰਦੇ ਹਨ ਜੋ ਮੁਕਤੀ ਪਾਉਣ ਵਾਲੇ ਹਨ [1:14]