pa_tq/GAL/06/01.md

8 lines
1.0 KiB
Markdown

# ਜੇਕਰ ਕੋਈ ਆਦਮੀ ਕਿਸੇ ਅਪਰਾਧ ਵਿੱਚ ਫੜਿਆ ਜਾਂਦਾ ਹੈ, ਤਾਂ ਆਤਮਿਕ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ?
ਉ: ਜਿਹੜੇ ਆਤਮਿਕ ਹਨ ਉਹਨਾਂ ਨੂੰ ਨਰਮਾਈ ਦੇ ਆਤਮਾ ਨਾਲ ਉਸ ਨੂੰ ਸੁਧਾਰਨਾ ਚਾਹੀਦਾ ਹੈ [6:1]
# ਜਿਹੜੇ ਆਤਮਿਕ ਹਨ ਉਹਨਾਂ ਨੂੰ ਕਿਹੜੇ ਖਤਰੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ ?
ਉ: ਜਿਹੜੇ ਆਤਮਿਕ ਹਨ ਉਹਨਾਂ ਨੂੰ ਬਚ ਕਿ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਵੀ ਪਰਤਾਵੇ ਵਿੱਚ ਨਾ ਪੈ ਜਾਣ [6:1]
# ਵਿਸ਼ਵਾਸੀ ਮਸੀਹ ਦੀ ਸ਼ਰਾ ਨੂੰ ਕਿਵੇਂ ਪੂਰਾ ਕਰਨ ?
ਉ: ਵਿਸ਼ਵਾਸੀ ਇੱਕ ਦੂਸਰੇ ਦਾ ਬੋਝ ਚੁੱਕਣ ਦੁਆਰਾ ਮਸੀਹ ਦੀ ਸ਼ਰਾ ਨੂੰ ਪੂਰਾ ਕਰਨ [6:2]