# ਗਲਾਤੀਆ ਦੇ ਜਿਹੜੇ ਲੋਕ ਸ਼ਰਾ ਦੁਆਰਾ ਧਰਮੀ ਠਹਿਰਾਏ ਜਾਣ ਨੂੰ ਲੋਚਦੇ ਹਨ, ਪੌਲੁਸ ਨੇ ਉਹਨਾਂ ਨਾਲ ਕੀ ਹੋਣ ਦੀ ਚੇਤਾਵਨੀ ਦਿੱਤੀ ?
ਉ: ਪੌਲੁਸ ਨੇ ਚੇਤਾਵਨੀ ਦਿੱਤੀ ਕਿ ਗਲਾਤੀਆ ਦੇ ਜਿਹੜੇ ਲੋਕ ਸ਼ਰਾ ਦੁਆਰਾ ਧਰਮੀ ਠਹਿਰਾਏ ਜਾਣ ਨੂੰ ਲੋਚਦੇ ਹਨ ਉਹ ਮਸੀਹ ਤੋਂ ਅੱਡ ਹੋ ਗਏ ਹਨ ਅਤੇ ਕਿਰਪਾ ਤੋਂ ਡਿੱਗ ਗਏ ਹਨ [5:4]