pa_tq/EPH/05/18.md

8 lines
522 B
Markdown

# ਨਾਸ਼ ਵੱਲ ਕੋਣ ਲੈ ਜਾਂਦਾ ਹੈ ?
ਮੈ ਨਾਲ ਮਤਵਾਲਾ ਹੋਣਾ ਨਾਸ਼ ਵੱਲ ਲਿਜਾਂਦਾ ਹੈ [5:18]
# ਵਿਸ਼ਵਾਸੀਆਂ ਨੂੰ ਆਪਸ ਵਿੱਚ ਕਿਵੇਂ ਗੱਲਬਾਤ ਕਰਨੀ ਚਾਹੀਦੀ ਹੈ ?
ਵਿਸ਼ਵਾਸੀਆਂ ਨੂੰ ਆਪਸ ਵਿੱਚ ਜਬੂਰ ,ਭਜਨ ਅਤੇ ਆਤਮਿਕ ਗੀਤ ਗਾ ਕੇ ਗੱਲਾਂ ਕਰਨੀਆਂ ਚਾਹੀਦੀਆਂ ਹਨ [5:19]