pa_tq/EPH/04/28.md

11 lines
1.0 KiB
Markdown

# ਇਕ ਵਿਸ਼ਵਾਸੀ ਨੂੰ ਹੱਥੀ ਮਿਹਨਤ ਕਿਉਂ ਕਰਨੀ ਚਾਹੀਦੀ ਹੈ ?
ਇਕ ਵਿਸ਼ਵਾਸੀ ਨੂੰ ਹੱਥੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਜਿਸਨੂੰ ਲੋੜ੍ਹ ਹੋਵੇ ਮਦਦ ਕੀਤੀ ਜਾ ਸਕੇ [4:28]
# ਇਕ ਵਿਸ਼ਵਾਸੀ ਦੇ ਮੁੰਹ ਵਿਚੋਂ ਕਿਹੋ ਜਿਹੇ ਸ਼ਬਦ ਨਿਕਲਣੇ ਚਾਹੀਦੇ ਹਨ , ਪੋਲੁਸ ਇਸ ਬਾਰੇ ਕੀ ਕਹਿੰਦਾ ਹੈ ?
ਕੋਈ ਗੰਦੀ ਗੱਲ ਵਿਸ਼ਵਾਸੀ ਦੇ ਮੂੰਹੋਂ ਨਹੀਂ ਨਿਕਲਣੀ ਚਾਹੀਦੀ ਸਗੋਂ ਇਕ ਦੂਏ ਦੀ ਉਨਤੀ ਦੀ ਗੱਲ ਨਿਕਲੇ [4:29]
# ਇਕ ਵਿਸ਼ਵਾਸੀ ਨੂੰ ਕਿਸ ਨੂੰ ਦੁਖੀ ਨਹੀਂ ਕਰਨਾ ਚਾਹੀਦਾ ?
ਇਕ ਵਿਸ਼ਵਾਸੀ ਨੂੰ ਪਵਿੱਤਰ ਆਤਮਾ ਨੂੰ ਦੁਖੀ ਨਹੀਂ ਕਰਨਾ ਚਾਹੀਦਾ [4:30]