pa_tq/EPH/04/23.md

5 lines
504 B
Markdown

# ਪੋਲੁਸ ਵਿਸ਼ਵਾਸੀਆਂ ਨੂੰ ਕੀ ਪਹਿਨਣ ਅਤੇ ਕੀ ਲਾਹ ਸੁੱਟਣ ਲਈ ਆਖਦਾ ਹੈ ?
ਵਿਸ਼ਵਾਸੀਆਂ ਨੂੰ ਪੁਰਾਨੀ ਇਨਸਾਨੀਅਤ ਨੂੰ ਲਾਹ ਸੁਟਣਾ ਚਾਹੀਦਾ ਹੈ ਜੋ ਵਿਗੜਦੀ ਜਾਂਦੀ ਹੈ ਅਤੇ ਧਰਮ ਵਿੱਚ ਉਤਪਤ ਨਵੀਂ ਇਨਸਾਨੀਅਤ ਨੂੰ ਪਹਿਨ ਲੈਣਾ ਚਾਹੀਦਾ ਹੈ [4:22-24]