pa_tq/EPH/04/01.md

5 lines
378 B
Markdown

# ਪੋਲੁਸ ਵਿਸ਼ਵਾਸੀਆਂ ਨੂੰ ਕਿਹੋ ਜਿਹਾ ਜੀਵਨ ਜਿਉਣ ਲਈ ਬੇਨਤੀ ਕਰਦਾ ਹੈ ?
ਪੋਲੁਸ ਵਿਸ਼ਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਅਧੀਨਗੀ, ਨਰਮਾਈ, ਧੀਰਜ ਅਤੇ ਇਕ ਦੂਏ ਨਾਲ ਪ੍ਰੇਮ ਰੱਖੋ [4:1-2]