pa_tq/EPH/03/06.md

8 lines
590 B
Markdown

# ਕਿਸ ਗੁਪਤ ਸਚਾਈ ਨੂੰ ਪ੍ਰਗਟ ਕੀਤਾ ਗਿਆ ?
ਗੁਪਤ ਸਚਾਈ ਜੋ ਪ੍ਰਗਟ ਹੋਈ ਉਹ ਇਹ ਹੈ ਕਿ ਪਰਾਈਆਂ ਕੋਮਾਂ ਦੇ ਲੋਕ ਵੀ ਹੁਣ ਸੰਗੀ ਅਧਿਕਾਰੀ ,ਇਕ ਸਰੀਰ ਅਤੇ ਵਾਇਦੇ ਦੇ ਸਾਂਝੀ ਹਨ [3:6]
# ਪੋਲੁਸ ਨੂੰ ਦਾਨ ਵਿੱਚ ਕੀ ਮਿਲਿਆ ?
ਪਰਮੇਸ਼ੁਰ ਦੇ ਵੱਲੋਂ ਕਿਰਪਾ ਦਾਨ ਦੇ ਰੂਪ ਵਿੱਚ ਪੋਲੁਸ ਨੂੰ ਮਿਲੀ [3:7]