pa_tq/EPH/02/08.md

8 lines
777 B
Markdown

# ਕਿਸ ਗੱਲ ਵਿੱਚ ਵਿਸ਼ਵਾਸੀ ਨੂੰ ਘਮੰਡ ਨਹੀਂ ਕਰਨਾ ਚਾਹੀਦਾ ਅਤੇ ਕਿਉਂ ?
ਕੋਈ ਵੀ ਵਿਸ਼ਵਾਸੀ ਨੂੰ ਆਪਣੇ ਕੰਮਾਂ ਉੱਤੇ ਘਮੰਡ ਨਾ ਕਰੇ ਕਿਉਂ ਜੋ ਉਹ ਪਰਮੇਸ਼ੁਰ ਦੀ ਬਖਸ਼ੀਸ਼ ਕਿਰਪਾ ਦੇ ਦੁਆਰਾ ਬਚਾਇਆ ਗਿਆ ਹੈ [ 2:8-9]
# ਮਸੀਹ ਯਿਸੂ ਵਿੱਚ ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਕਿਸ ਮਕਸਦ ਲਈ ਰਚਿਆ ਹੈ ?
ਪਰਮੇਸ਼ੁਰ ਦਾ ਉਦੇਸ਼ ਹਰੇਕ ਵਿਸ਼ਵਾਸੀ ਲਈ ਮਸੀਹ ਯਿਸੂ ਵਿੱਚ ਭਲੇ ਕੰਮਾਂ ਨੂੰ ਕਰਨਾ ਹੈ [2:10]