pa_tq/EPH/02/01.md

10 lines
860 B
Markdown

# ਸਾਰੇ ਅਵਿਸ਼ਵਾਸੀਆਂ ਦੀ ਆਤਮਿਕ ਹਾਲਤ ਕਿਹੋ ਜਿਹੀ ਹੈ ?
ਸਾਰੇ ਅਵਿਸ਼ਵਾਸੀ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮਰੇ ਹੋਏ ਹਨ [2:1]
# ਅਣਆਿਗਆਕਾਰੀ ਦੇ ਪੁੱਤਰਾਂ ਦੇ ਅੰਦਰ ਕੋਣ ਕੰਮ ਕਰ ਰਿਹਾ ਹੈ ?
ਅਣਆਿਗਆਕਾਰੀ ਦੇ ਪੁੱਤਰਾਂ ਦੇ ਅੰਦਰ ਹਵਾਈ ਇਖਤਿਆਰ ਦੇ ਸਰਦਾਰ ਦਾ ਆਤਮਾ ਕੰਮ ਕਰ ਰਿਹਾ ਹੈ [2:2]
# ਆਪਣੇ ਸੁਭਾਵ ਦੇ ਕਾਰਨ ਸਾਰੇ ਅਵਿਸ਼ਵਾਸੀ ਕੋਣ ਹਨ ?
ਉ.ਆਪਣੇ ਸੁਭਾਵ ਦੇ ਕਾਰਨ ਸਾਰੇ ਅਵਿਸ਼ਵਾਸੀ ਕ੍ਰੋਧ ਦੀ ਸੰਤਾਨ ਹਨ [2:3]