pa_tq/EPH/01/19.md

5 lines
423 B
Markdown

# ਹੁਣ ਮਸੀਹ ਵਿੱਚ ਵਿਸ਼ਵਾਸੀਆਂ ਦੇ ਅੰਦਰ ਕਿਹੜੀ ਸ਼ਕਤੀ ਕੰਮ ਕਰਦੀ ਹੈ ?
ਉਹੀ ਸ਼ਕਤੀ ਜਿਸਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਸਵਰਗੀ ਥਾਵਾਂ ਵਿੱਚ ਪਿਤਾ ਦੇ ਸੱਜੇ ਹੱਥ ਬਿਠਾਇਆ [1:20]