# ਲਾਉਦੀਕੀਆ ਦੀ ਕਲੀਸਿਯਾ ਕਿਥੇ ਮਿਲਦੀ ਸੀ ?
ਲਾਉਦੀਕੀਆ ਦੀ ਕਲੀਸਿਯਾ ਘਰ ਵਿੱਚ ਇੱਕਠੀ ਹੁੰਦੀ ਸੀ [4:15]
# ਪੌਲੁਸ ਨੇ ਹੋਰ ਕਿਸ ਕਲੀਸਿਯਾ ਨੂੰ ਵੀ ਪੱਤ੍ਰੀ ਲਿਖੀ ?
ਪੌਲੁਸ ਨੇ ਲਾਉਦੀਕੀਆ ਦੀ ਕਲੀਸਿਯਾ ਨੂੰ ਵੀ ਪੱਤ੍ਰੀ ਲਿਖੀ [4:16]