pa_tq/COL/03/05.md

11 lines
1.0 KiB
Markdown

# ਵਿਸ਼ਵਾਸੀਆਂ ਨੇ ਕਿਸ ਨੂੰ ਮਾਰ ਸੁਟਣਾ ਚਾਹੀਦਾ ਹੈ ?
ਵਿਸ਼ਵਾਸੀਆਂ ਨੇ ਧਰਤੀ ਦੇ ਅੰਗਾਂ ਨੂੰ ਮਾਰ ਸੁਟਣਾ ਚਾਹਿਦਾ ਹੈ [3:5]
# ਪਰਮੇਸ਼ੁਰ ਦੇ ਪ੍ਰਤੀ ਅਣਆਿਗਆਕਾਰੀ ਕਰਨ ਵਾਲਿਆਂ ਨਾਲ ਕੀ ਹੋਵੇਗਾ ?
ਜੋ ਪਰਮੇਸ਼ੁਰ ਦੇ ਪ੍ਰਤੀ ਅਣਆਿਗਆਕਾਰੀ ਹਨ ਉਹਨਾਂ ਤੇ ਪਰਮੇਸ਼ੁਰ ਦਾ ਕ੍ਰੋਧ ਆਵੇਗਾ [3:6]
# ਪੌਲੁਸ ਕਿਹਨਾਂ ਗੱਲਾਂ ਨੂੰ ਵਿਸ਼ਵਾਸੀਆਂ ਨੂੰ ਛੱਡਣ ਲਈ ਆਖਦਾ ਹੈ ਜੋ ਪੁਰਾਣੀ ਇਨਸਾਨੀਅਤ ਤੋਂ ਹਨ ?
ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕੀ ਉਹ ਝੂਠ, ਕ੍ਰੋਧ, ਬੁਰੇ ਵਿਚਾਰਾਂ ਅਤੇ ਬੁਰੇ ਬਚਨ ਤੇ ਜਿੱਤ ਪ੍ਰਾਪਤ ਕਰਨ [3:8-9]