pa_tq/COL/02/20.md

8 lines
591 B
Markdown

# ਪੌਲੁਸ ਕਿਹਨਾਂ ਹੁਕਮਾਂ ਨੂੰ ਸੰਸਾਰ ਦੀ ਬੁੱਧ ਅਨੁਸਾਰ ਆਖਦਾ ਹੈ ?
ਸੰਸਾਰਿਕ ਬੁੱਧ ਇਹ ਹਨ, ਹੱਥ ਨਾ ਲਾਵੀਂ, ਇਹ ਨਾ ਚੱਖੀ, ਇਹ ਨਾ ਛੋਹਵੀਂ [2:20-22]
# ਮਨੁੱਖ ਦੀਆਂ ਆਗਿਆਵਾਂ ਕਿਸ ਦੇ ਰੋਕਣ ਲਈ ਨਹੀਂ ਹਨ ?
ਮਨੁੱਖ ਦੀਆਂ ਆਗਿਆਵਾਂ ਸਰੀਰ ਦੀਆਂ ਕਾਮਨਾ ਦੇ ਰੋਕਣ ਦੇ ਕਿਸੇ ਕੰਮ ਦੀਆਂ ਨਹੀਂ [2:23]