pa_tq/COL/01/24.md

8 lines
822 B
Markdown

# ਪੌਲੁਸ ਕਿਹਨਾਂ ਲਈ ਦੁੱਖ ਉੱਠਾ ਰਿਹਾ ਸੀ ਅਤੇ ਉਸਦਾ ਵਿਵਹਾਰ ਕੀ ਸੀ ?
ਪੌਲੁਸ ਕਲੀਸਿਯਾ ਦੇ ਲਈ ਦੁੱਖਾਂ ਨੂੰ ਸਹਿ ਰਿਹਾ ਸੀ ਅਤੇ ਉਹ ਇਸ ਵਿੱਚ ਅਨੰਦ ਮਨਾ ਰਿਹਾ ਸੀ [1:24]
# ਉਹ ਕਿਹੜਾ ਭੇਤ ਸੀ ਜੋ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਅਤੇ ਹੁਣ ਪ੍ਰਗਟ ਹੋਇਆ ?
ਜਿਹੜਾ ਭੇਤ ਜੋ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਅਤੇ ਹੁਣ ਪ੍ਰਗਟ ਹੋਇਆ, ਇਹ ਹੈ ਮਸੀਹ ਤੁਹਾਡੇ ਵਿੱਚ ,ਪਰਤਾਪ ਦੀ ਆਸ ਹੈ [1:27]