pa_tq/COL/01/21.md

7 lines
758 B
Markdown

# ਖੁਸ਼ਖਬਰੀ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਕੁਲੁੱਸੇ ਵਾਸੀਆਂ ਦਾ ਪਰਮੇਸ਼ੁਰ ਦੇ ਨਾਲ ਕੀ ਰਿਸ਼ਤਾ ਸੀ ?
ਖੁਸ਼ਖਬਰੀ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਕੁਲੁੱਸੇ ਵਾਸੀ ਪਰਮੇਸ਼ੁਰ ਦੇ ਵੈਰੀ ਸਨ ਅਤੇ ਵੱਖਰੇ ਸਨ [1:21]
# ਕੁਲੁੱਸੇ ਵਾਸੀਆਂ ਨੂੰ ਲਗਾਤਾਰ ਕੀ ਕਰਦੇ ਰਹਿਣਾ ਚਾਹਿਦਾ ਹੈ ?
ਉ.ਕੁਲੁੱਸੇ ਵਾਸੀਆਂ ਨੂੰ ਲਗਾਤਾਰ ਵਿਸ਼ਵਾਸ ਅਤੇ ਖੁਸ਼ਖਬਰੀ ਵਿੱਚ ਕਾਇਮ ਰਹਿਣਾ ਚਾਹੀਦਾ ਹੈ [1:23]