pa_tq/COL/01/13.md

8 lines
606 B
Markdown

# ਜੋ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ ਉਹ ਕਿਸ ਤੋਂ ਛੁਡਾਏ ਗਏ ਹਨ ?
ਉਸ ਨੇ ਉਹਨਾਂ ਨੂੰ ਅੰਧਕਾਰ ਦੇ ਰਾਜ ਵਿਚੋਂ ਛੁਡਾ ਕੇ ਆਪਣੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ [1:13]
# ਮਸੀਹ ਵਿੱਚ ਸਾਡੇ ਕੋਲ ਨਿਸਤਾਰਾ ਹੈ , ਜੋ ਕੀ ਹੈ ?
ਮਸੀਹ ਵਿੱਚ ਸਾਡੇ ਕੋਲ ਨਿਸਤਾਰਾ ਹੈ , ਜੋ ਪਾਪਾਂ ਦੀ ਮਾਫ਼ੀ ਹੈ [1:14]