pa_tq/ACT/28/13.md

4 lines
420 B
Markdown

# ਜਦੋਂ ਪੌਲੁਸ ਨੇ ਰੋਮ ਦੇ ਉਹਨਾਂ ਭਰਾਵਾਂ ਨੂੰ ਦੇਖਿਆ ਜੋ ਉਸ ਨੂੰ ਮਿਲਣ ਆਏ ਸਨ, ਤਾਂ ਉਸ ਨੇ ਕੀ ਕੀਤਾ?
ਉ: ਜਦੋਂ ਉਸਨੇ ਭਰਾਵਾਂ ਨੂੰ ਦੇਖਿਆ, ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ [28;15]