pa_tq/ACT/27/23.md

4 lines
379 B
Markdown

# ਯਾਤਰਾ ਦੇ ਬਾਰੇ ਪਰਮੇਸ਼ੁਰ ਦੇ ਇੱਕ ਦੂਤ ਨੇ ਪੌਲੁਸ ਨੂੰ ਕੀ ਸੰਦੇਸ਼ ਦਿੱਤਾ?
ਉ: ਦੂਤ ਨੇ ਪੌਲੁਸ ਨੂੰ ਦੱਸਿਆ ਕਿ ਉਹ ਅਤੇ ਸਾਰੇ ਯਾਤਰੀ ਬਚ ਜਾਣਗੇ, ਪਰ ਜਹਾਜ਼ ਦਾ ਨੁਕਸਾਨ ਹੋਵੇਗਾ [27:22-24]