pa_tq/ACT/25/11.md

6 lines
729 B
Markdown

# ਪੌਲੁਸ ਨੇ ਫੇਸਤੁਸ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ?
ਉ: ਪੌਲੁਸ ਨੇ ਕਿਹਾ ਕਿ ਮੈਂ ਯਹੂਦੀਆਂ ਦੇ ਨਾਲ ਕੁਝ ਵੀ ਗਲਤ ਨਹੀਂ ਕੀਤਾ, ਅਤੇ ਉਸ ਨੇ ਕਿਹਾ ਕਿ ਮੇਰਾ ਨਿਆਂ ਕੈਸਰ ਦੁਆਰਾ ਕੀਤਾ ਜਾਵੇ [25:10-11]
# ਫੇਸਤੁਸ ਨੇ ਪੌਲੁਸ ਦੇ ਮਾਮਲੇ ਨਾਲ ਕੀ ਕਰਨ ਦਾ ਸੋਚਿਆ?
ਉ: ਫੇਸਤੁਸ ਨੇ ਸੋਚਿਆ ਕਿ ਪੌਲੁਸ ਨੇ ਕੈਸਰ ਦੀ ਦੁਹਾਈ ਦਿੱਤੀ ਹੈ, ਇਸ ਲਈ ਉਹ ਕੈਸਰ ਕੋਲ ਜਾਵੇਗਾ [25:12]