pa_tq/ACT/24/22.md

6 lines
671 B
Markdown

# ਹਾਕਮ ਫ਼ੇਲਿਕਸ ਕਿਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ?
ਉ: ਹਾਕਮ ਫ਼ੇਲਿਕਸ ਇਸ ਪੰਥ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ [24:22]
ਪ੍ਰ: ਫ਼ੇਲਿਕਸ ਨੇ ਕਿਹਾ ਕਿ ਪੌਲੁਸ ਦੇ ਮਾਮਲੇ ਦਾ ਫੈਸਲਾ ਕਦੋਂ ਲਵੇਗਾ?
ਉ: ਫ਼ੇਲਿਕਸ ਨੇ ਕਿਹਾ ਕਿ ਉਹ ਪੌਲੁਸ ਦੇ ਮਾਮਲੇ ਦਾ ਫੈਸਲਾ ਉਸ ਸਮੇਂ ਲਵੇਗਾ ਜਦੋਂ ਲੁਸਿਯਸ ਫੌਜ ਦਾ ਸਰਦਾਰ ਯਰੂਸ਼ਲਮ ਤੋਂ ਆਵੇਗਾ [24:22]