pa_tq/ACT/23/34.md

6 lines
658 B
Markdown

# ਫ਼ੇਲਿਕਸ ਹਾਕਮ ਨੇ ਕਿਹਾ ਕਿ ਉਹ ਕਦੋਂ ਪੌਲੁਸ ਦੇ ਮਾਮਲੇ ਨੂੰ ਸੁਣੇਗਾ?
ਉ: ਫ਼ੇਲਿਕਸ ਨੇ ਕਿਹਾ ਕਿ ਉਹ ਪੌਲੁਸ ਦੇ ਮਾਮਲੇ ਨੂੰ ਉਸ ਸਮੇਂ ਸੁਣੇਗਾ ਜਦੋਂ ਪੌਲੁਸ ਤੇ ਦੋਸ਼ ਲਾਉਣ ਵਾਲੇ ਆ ਜਾਣਗੇ [23:25]
# ਪੌਲੁਸ ਨੂੰ ਉਸਦੀ ਪਰਖ ਤੱਕ ਕਿੱਥੇ ਰੱਖਿਆ ਗਿਆ?
ਉ: ਪੌਲੁਸ ਨੂੰ ਉਸ ਦੀ ਪਰਖ ਤੱਕ ਹੇਰੋਦੇਸ ਦੇ ਮਹਿਲ ਵਿੱਚ ਰੱਖਿਆ ਗਿਆ [23:35]