# ਉਸ ਰਾਤ ਪ੍ਰਭੂ ਨੇ ਪੌਲੁਸ ਨਾਲ ਕੀ ਵਾਇਦਾ ਕੀਤਾ?
ਉ: ਪ੍ਰਭੂ ਨੇ ਪੌਲੁਸ ਨੂੰ ਨਾ ਡਰਨ ਲਈ ਆਖਿਆ ਕਿਉਂਕਿ ਉਹ ਯਰੂਸ਼ਲਮ ਅਤੇ ਰੋਮ ਵਿੱਚ ਗਵਾਹੀ ਦੇਵੇਗਾ [23:11]