pa_tq/ACT/22/22.md

4 lines
382 B
Markdown

# ਜਦੋਂ ਲੋਕਾਂ ਨੇ ਸੁਣਿਆ ਕਿ ਪੌਲੁਸ ਗ਼ੈਰ ਕੌਮਾਂ ਬਾਰੇ ਬੋਲ ਰਿਹਾ ਹੈ ਤਾਂ ਉਹਨਾਂ ਨੇ ਕੀ ਕੀਤਾ?
ਉ: ਉਹਨਾਂ ਨੇ ਰੌਲਾ ਪਾਇਆ ਅਤੇ ਆਪਣੇ ਕੱਪੜੇ ਸੁੱਟ ਦਿੱਤੇ, ਅਤੇ ਖੇਹ ਉਡਾਉਣ ਲੱਗੇ [22:23]