6 lines
719 B
Markdown
6 lines
719 B
Markdown
# ਪੌਲੁਸ ਨੇ ਕਿੱਥੇ ਪੜਾਈ ਕੀਤੀ, ਅਤੇ ਉਸ ਦਾ ਗੁਰੂ ਕੌਣ ਸੀ?
|
|
ਉ: ਪੌਲੁਸ ਨੇ ਯਰੂਸ਼ਲਮ ਵਿੱਚ ਪੜਾਈ ਕੀਤੀ, ਅਤੇ ਉਸ ਦਾ ਗੁਰੂ ਗਮਲੀਏਲ ਸੀ [22:3]
|
|
# ਜੋ ਇਸ ਪੰਥ ਨੂੰ ਮੰਨਣ ਵਾਲੇ ਸਨ ਪੌਲੁਸ ਨੇ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ?
|
|
ਉ: ਪੌਲੁਸ ਨੇ ਉਹਨਾਂ ਨੂੰ ਮੌਤ ਤੱਕ ਦਾ ਸਤਾਵ ਦਿੱਤਾ ਜੋ ਪੰਥ ਨੂੰ ਮੰਨਣ ਵਾਲੇ ਸਨ, ਅਤੇ ਉਹਨਾਂ ਨੂੰ ਕੈਦ ਵਿੱਚ ਪਾਇਆ [22:4]
|
|
|