pa_tq/ACT/21/27.md

4 lines
443 B
Markdown

# ਹੈਕਲ ਦੇ ਵਿੱਚ ਆਸਿਯਾ ਵਾਲੇ ਕੁਝ ਯਹੂਦੀਆਂ ਨੇ ਪੌਲੁਸ ਤੇ ਕੀ ਦੋਸ਼ ਲਾਇਆ?
ਉ: ਯਹੂਦੀਆਂ ਨੇ ਪੌਲੁਸ ਤੇ ਸ਼ਰਾ ਦੇ ਵਿਰੁੱਧ ਸਿਖਾਉਣ ਦਾ ਅਤੇ ਯੂਨਾਨੀਆਂ ਨੂੰ ਅੰਦਰ ਲਿਆ ਕੇ ਹੈਕਲ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਇਆ [21:28]