pa_tq/ACT/21/12.md

4 lines
404 B
Markdown

# ਪੌਲੁਸ ਨੇ ਕੀ ਕਿਹਾ ਜਦੋਂ ਹਰੇਕ ਨੇ ਉਸ ਨੂੰ ਯਰੂਸ਼ਲਮ ਨਾ ਜਾਣ ਲਈ ਬੇਨਤੀ ਕੀਤੀ?
ਉ: ਪੌਲੁਸ ਨੇ ਕਿਹਾ ਕਿ ਪ੍ਰਭੂ ਯਿਸੂ ਦੇ ਨਾਮ ਲਈ ਉਹ ਯਰੂਸ਼ਲਮ ਵਿੱਚ ਬੰਨੇ ਜਾਣ ਅਤੇ ਕੁੱਟੇ ਜਾਣ ਲਈ ਤਿਆਰ ਹੈ [21:13]