pa_tq/ACT/18/27.md

4 lines
393 B
Markdown

# ਅਪੁੱਲੋਸ ਭਾਸ਼ਣ ਅਤੇ ਲਿਖਤਾਂ ਦੇ ਗਿਆਨ ਨਾਲ ਕੀ ਕਰਨ ਦੇ ਜੋਗ ਸੀ?
ਉ: ਅਪੁੱਲੋਸ ਲੋਕਾਂ ਦੇ ਸਾਹਮਣੇ ਇਹ ਦਿਖਾਉਣ ਦੁਆਰਾ ਕਿ ਯਿਸੂ ਹੀ ਮਸੀਹ ਹੈ, ਯਹੂਦੀਆਂ ਦੇ ਮੂੰਹ ਬੰਦ ਕਰਨ ਦੇ ਜੋਗ ਸੀ [18:28]