pa_tq/ACT/17/13.md

4 lines
453 B
Markdown

# ਪੌਲੁਸ ਨੂੰ ਬਰਿਯਾ ਤੋਂ ਕਿਉਂ ਜਾਣਾ ਪਿਆ, ਅਤੇ ਉਹ ਕਿੱਥੇ ਗਿਆ?
ਉ: ਪੌਲੁਸ ਬਰਿਯਾ ਤੋਂ ਇਸ ਲਈ ਚਲਿਆ ਗਿਆ ਕਿਉਂਕਿ ਥੱਸਲੁਨੀਕੇ ਦੇ ਯਹੂਦੀਆਂ ਨੇ ਬਰਿਯਾ ਦੀਆਂ ਭੀੜਾ ਨੂੰ ਭੜਕਾਇਆ, ਇਸ ਲਈ ਪੌਲੁਸ ਅਥੇਨੈ ਨੂੰ ਗਿਆ [17:13-15]