pa_tq/ACT/17/10.md

6 lines
688 B
Markdown

# ਪੌਲੁਸ ਅਤੇ ਸੀਲਾਸ ਕਿੱਥੇ ਗਏ, ਜਦੋਂ ਉਹ ਬਰਿਯਾ ਵਿੱਚ ਪਹੁੰਚੇ?
ਉ: ਪੌਲੁਸ ਅਤੇ ਸੀਲਾਸ ਯਹੂਦੀਆਂ ਦੇ ਸਭਾ ਘਰ ਵਿੱਚ ਗਏ [17:10]
# ਜਦੋਂ ਬਰਿਯਾ ਦੇ ਲੋਕਾਂ ਨੇ ਪੌਲੁਸ ਦਾ ਸੰਦੇਸ਼ ਸੁਣਿਆ ਤਾਂ ਉਹਨਾਂ ਨੇ ਕੀ ਕੀਤਾ?
ਉ: ਬਰਿਯਾ ਦੇ ਲੋਕਾਂ ਨੇ ਬਚਨ ਨੂੰ ਮਨ ਲਿਆ ਅਤੇ ਲਿਖਤਾਂ ਵਿੱਚ ਭਾਲ ਕੀਤੀ ਕੀ ਇਹ ਗੱਲਾਂ ਪੌਲੁਸ ਦੇ ਆਖਣ ਅਨੁਸਾਰ ਹੀ ਹਨ [17:11]