pa_tq/ACT/16/29.md

6 lines
697 B
Markdown

# ਪੌਲੁਸ ਅਤੇ ਸੀਲਾਸ ਨੂੰ ਦਰੋਗੇ ਨੇ ਕਿਹੜਾ ਪ੍ਰਸ਼ਨ ਪੁੱਛਿਆ?
ਉ: ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਪੁੱਛਿਆ, "ਮਹਾਂ ਪੁਰਖੋ, ਮੈਂ ਕੀ ਕਰਾਂ ਜੋ ਬਚਾਇਆ ਜਾਵਾਂ?" [16:30]
# ਪੌਲੁਸ ਅਤੇ ਸੀਲਾਸ ਨੇ ਦਰੋਗੇ ਨੂੰ ਕੀ ਜਵਾਬ ਦਿੱਤਾ?
ਉ: ਪੌਲੁਸ ਅਤੇ ਸੀਲਾਸ ਨੇ ਜਵਾਬ ਦਿੱਤਾ, "ਪ੍ਰਭੂ ਯਿਸੂ ਤੇ ਵਿਸ਼ਵਾਸ ਕਰ,ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ " [16:31]