pa_tq/ACT/16/16.md

6 lines
635 B
Markdown

# ਜੁਆਨ ਔਰਤ ਜਿਸ ਵਿੱਚ ਇੱਕ ਰੂਹ ਸੀ, ਆਪਣੇ ਮਾਲਕ ਲਈ ਕਿਵੇਂ ਪੈਸਾ ਕਮਾਉਂਦੀ ਸੀ?
ਉ: ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਪੈਸਾ ਕਮਾਉਂਦੀ ਸੀ [16:16]
# ਜਦੋਂ ਔਰਤ ਨੇ ਬਹੁਤ ਦਿਨ ਉਸ ਦਾ ਪਿੱਛਾ ਕੀਤਾ, ਤਾਂ ਪੌਲੁਸ ਨੇ ਕੀ ਕੀਤਾ?
ਉ: ਪੌਲੁਸ ਮੁੜਿਆ ਅਤੇ ਆਤਮਾ ਨੂੰ ਯਿਸੂ ਦੇ ਨਾਮ ਵਿੱਚ ਬਾਹਰ ਆਉਣ ਦਾ ਹੁਕਮ ਦਿੱਤਾ [16:17-18]