pa_tq/ACT/15/39.md

4 lines
398 B
Markdown

# ਪੌਲੁਸ ਅਤੇ ਬਰਨਬਾਸ ਵੱਖਰੇ ਹੋ ਕੇ ਅਲੱਗ ਅਲੱਗ ਦਿਸ਼ਾਵਾਂ ਵਿੱਚ ਕਿਉਂ ਗਏ?
ਉ: ਬਰਨਬਾਸ ਮਰਕੁਸ ਨੂੰ ਨਾਲ ਲੈਣਾ ਚਾਹੁੰਦਾ ਸੀ, ਪਰ ਪੌਲੁਸ ਸੋਚਦਾ ਸੀ ਕਿ ਉਸ ਨੂੰ ਨਾਲ ਲੈਣਾ ਠੀਕ ਨਹੀਂ ਹੈ [15:37-39]