pa_tq/ACT/15/30.md

4 lines
400 B
Markdown

# ਜਦੋਂ ਪਰਾਈਆਂ ਕੌਮਾਂ ਦੇ ਲੋਕਾਂ ਨੇ ਯਰੂਸ਼ਲਮ ਤੋਂ ਆਏ ਪੱਤਰ ਨੂੰ ਸੁਣਿਆ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ?
ਉ: ਪੱਤਰ ਵਿੱਚ ਦਿੱਤੇ ਗਏ ਉਤਸ਼ਾਹ ਦੇ ਕਾਰਨ ਗ਼ੈਰ ਕੌਮਾਂ ਦੇ ਲੋਕ ਅਨੰਦ ਹੋਏ [15:31]