pa_tq/ACT/15/07.md

4 lines
504 B
Markdown

# ਪਤਰਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਨੇ ਗ਼ੈਰ ਕੌਮਾਂ ਨੂੰ ਕੀ ਦਿੱਤਾ ਅਤੇ ਉਹਨਾਂ ਲਈ ਕੀ ਕੀਤਾ?
ਉ: ਪਤਰਸ ਨੇ ਕਿਹਾ ਕਿ ਪਰਮੇਸ਼ੁਰ ਨੇ ਗ਼ੈਰ ਕੌਮਾਂ ਦੇ ਲੋਕਾਂ ਨੂੰ ਪਵਿੱਤਰ ਆਤਮਾ ਦਿੱਤਾ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਮਨਾਂ ਨੂੰ ਸ਼ੁੱਧ ਕੀਤਾ [15:8-9]