pa_tq/ACT/15/05.md

4 lines
624 B
Markdown

# ਵਿਸ਼ਵਾਸੀਆਂ ਦੇ ਕਿਹੜੇ ਸਮੂਹ ਨੇ ਸੋਚਿਆ ਕਿ ਗ਼ੈਰ ਕੌਮਾਂ ਦੀ ਸੁੰਨਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਮੂਸਾ ਦੀ ਸ਼ਰਾ ਦੀ ਪਾਲਣਾ ਕਰਨੀ ਚਾਹੀਦੀਆ ਹੈ?
ਉ: ਫ਼ਰੀਸੀਆਂ ਦੇ ਸਮੂਹ ਨੇ ਸੋਚਿਆ ਕਿ ਗ਼ੈਰ ਕੌਮਾਂ ਦੇ ਲੋਕਾਂ ਨੂੰ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਮੂਸਾ ਦੀ ਸ਼ਰਾ ਦੀ ਪਾਲਣਾ ਕਰਨੀ ਚਾਹੀਦੀ ਹੈ [15:5]